Good morning status in punjabi

Right here, you’ll find Good morning status in Punjabi. A Fresh Good Morning status for Whatsapp gives you a positive start to a day which is extremely needed for everyone today. If you are in a constructive set of mind then you are very likely to have a fruitful day.Click here for Attitude facebook status

Good morning status in punjabi

Good morning status in punjabi

Good morning status in punjabi

  • ਅੱਜ ਤੱਕ ਸਮਝ ਨੀਂ ਆਈ ਕਿ Ok ਦੀ ਜਗਾਹ K,
    ਤੇ ਗੁੱਡ ਮੌਰਨਿੰਗ ਦੀ ਜਗਾਹ GM ਲਿਖਣ ਵਾਲੇ 2 ਮਿੰਟ ਸੇਵ ਕਰਕੇ ਕਰਦੇ ਕੀ ਨੇ,
    ਤੇ Hmmm ਵਾਲਿਆਂ ਨੇਂ ਤਾਂ ਨੱਕ ‘ਚ ਦਮ ਕਰ ਰੱਖਿਆ ਹੈ
  • ਕਹਿੰਦਾ ਜੀ ਮੈਂ ਥੋਨੂੰ ਇੱਕ Gal ਕਹਿਣੀ ਆ, ਮੈਂ ਕਿਹਾ ਕਹਿ ਬੱਲਿਆ, ਥੋਡੇ ਦਿਲ ਵਿਚ ਭੋਰਾ ਥਾਂ ਲੈਣੀ ਆ, ਮੈਂ ਕਿਹਾ ਸੋਚਦੀ ਆ ਝੱਲਿਆ
  • ਸਾਰਾ ਦਿਨ ਰਹੇਂ ਨੀਂ ਤੂੰ Busy Whatsapp Te ਸਹੇਲੀਆਂ ਦੇ ਨਾਲ,
    ਸਮਝ ਨਾਂ ਆਵੇ ਕੀ ਗੱਲਾਂ ਕਰਦੀ ਏਂ ਸਾਰਾ ਦਿਨ ਉਹਨਾਂ ਵਿਹਲੀਆਂ ਦੇ ਨਾਲ
  • ਸੂਟ ਪੰਜਾਬੀ ਤੂੰ ਪਾਵੇਂ ਤੇ ਮੁੱਛ ਮੇਰੀ ਵੀ ਕੁੰਡੀ ਹੋਣ ਲੱਗ ਪਈ,
    ਕਰਾਵਾਂ ਅੱਤ ਟੌਹਰ ਕੱਡਕੇ, ਤੂੰ ਵੀ ਪਾਣੀਆਂ ਨੂੰ ਅੱਗ ਲਾਉਣ ਲੱਗ ਪਈ
  • ਕਹਿੰਦੀ ਉਹ ਬਹੁਤ ਪਸੰਦ ਮੈਨੂੰ, ਜੋ ਕੰਮ ਨਾ ਕੋਈ Wrong ਕਰਦਾ ,
    Pind ਦਾ ਤਾਂ ਪਤਾ ਨੀ, ਪਰ ਗੱਬਰੂ PB 13 ਨੂੰ Belong ਕਰਦਾ !!!
  • ਕੀ ਗੱਲ ਸੁਣਾਵਾਂ ਹੀਰਾਂ ਦੀ, ਕਸਮਾਂ ਖਾ ਕੇ ਮੁਕਰਦੀਆਂ ਪੀਰਾਂ ਦੀ,
    ਤੇ ਕਮਾਲ ਨੇ ਅੱਜ ਕੱਲ ਦੇ ਰਾਂਝੇ, ਬਣੇ ਫਿਰਦੇ  ਨੇ ਕਈਆਂ ਦੇ ਸਾਂਝੇ
  • ਕਈਆਂ ਦੀਆਂ ਸਹੇਲੀਆਂ ਤੇ ਕਈਆਂ ਦੇ Yaar ਬੜੇ ਨੇ,
    Yaari ਲਾਈ ਏ Tan ਸੱਚੇ ਦਿਲੋਂ ਨਿਭਾ ਲੋ ਯਾਰੋ,
    ਕਿਉਂਕਿ ਦੁਨੀਆਂ ਤੇ ਤਾਂ ਅੱਗੇ ਹੀ ਟੁੱਟੇ ਹੋਏ Dildaar ਬੜੇ ਨੇ
  • ਭਾਈ ਗੁਰਦਾਸ ਦੀ ਮਡੀਰ ਬੜੀ ਚੱਕਮੀ, Att ਸਾਰੇ ਹੀ ਕਰਾਉਂਦੇ ਨੇਂ,
    ਕੁੜੀਆਂ ਪਾਉਂਦੀਆਂ ਸੂਟ ਪੰਜਾਬੀ, ਮੁੰਡੇ ਯੈਂਕੀ ਬਣਕੇ ਅਾਉਂਦੇ ਨੇਂ
  • ਬਠਿੰਡੇ ਵਾਲੀ Lake ਦਾ ਨਜ਼ਾਰਾ ਵੱਖਰਾ, ਯਾਰਾਂ ਬੇਲੀਆਂ ਦੇ ਨਾਲ ਨਿੱਤ ਜਾਈਦਾ,
    ਚਿੱਟੇ ਚੁਟੇ ਦੇ ਨਾ ਸ਼ਕੀਨ ਯਾਰ ਨੇਂ, ਪਰ ਰਲ ਮਿਲ ਖੱਪ ਵਾਲਾ ਸਿਰਾ ਲਾਈਦਾ
  • ਮੈਂ ਬੱਸ ਅੱਡੇ ਤੋਂ ਬਹਿੰਦਾ ਸੀ, ਉਹ ਝੀਲਾਂ ਕੋਲੋਂ ਚੜਦੀ ਸੀ,
    ਮੈਂ ਤਾਂ ਬੱਸ ਉਹਨੂੰ ਤੱਕਦਾ ਸੀ, ਜਦ ਉਹ ਬਾਬਾ ਫਰੀਦ ਵਿੱਚ ਪੜਦੀ ਸੀ
  • ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਜੱਟੀ ਪੱਟ ਨਾਂ ਹੋਣੀ ਵੇ, ਸ਼ੌਕ ਅਵੱਲੇ ਖਰਚਾ ਵੱਖਰਾ ਤੈਥੋਂ ਰੱਖ ਨਾਂ ਹੋਣੀ ਵੇ

You may also like –

Leave a Reply